ਦਰਸ਼ਨ ਧੀਰ ਦੁਆਰਾ ਰਚਿਤ ਨਾਵਲ ‘ਸਲਤਨਤ’: ਪੂੰਜੀ ਦਾ ਆਤੰਕ ਬਨਾਮ ਪਰਵਾਸੀ ਜੀਵਨ
DOI:
https://doi.org/10.61778/ijmrast.v4i4.259Keywords:
ਮਜਬੂਤ ਆਰਥਿਕ ਜਮਾਤ, ਪੱਛਮੀ ਮੁਲਕ, ਸਿਆਸੀ ਰਸੂਖ, ਇਨਸਾਨੀ ਬਿਰਤੀ, ਗੁਲਾਮੀ, ਹਵਸAbstract
ਮਜ਼ਬੂਤ ਆਰਥਿਕ ਜਮਾਤ ਸਹਿਜੇ ਹੀ ਸਿਆਸੀ ਰਸੂਖ਼ ਅਤੇ ਆਪਣੀ ਪੈਂਠ ਬਣਾ ਕੇ ਰੱਖਦੀ ਹੈ, ਜਿਸ ਦਾ ਪੱਛਮੀ ਮੁਲਕਾਂ ਤੱਕ ਬੋਲ-ਬਾਲਾ ਹੈ। ਇਸਨੇ ਪੱਛਮ ਨੂੰ ਨੀਰਸ ਰਵੱਈਆ ਤੇ ਪਦਾਰਥਕ ਮਾਨਤਾਵਾਂ ਦਾ ਹਾਮੀ ਬਣਾ ਕੇ ਉਸ ਵਿਚੋਂ ਹਵਸ ਦੀ ਚਾਹਤ ਭਰੀ ਹੈ ਜੋ ਕਿ ਮੱਧਵਰਗੀ ਇਨਸਾਨੀ ਬਿਰਤੀਆਂ ਨੂੰ ਸਹਿਜੇ ਹੀ ਗ਼ੁਲਾਮੀ ਅਤੇ ਹਵਸ ਦਾ ਸ਼ਿਕਾਰ ਬਣਾਉਂਦੀ ਹੈ ਜਿਹਨਾਂ ਵਿਚ ਘਿਰਿਆ ਇਨਸਾਨ ਨਾ ਘਰ ਦਾ ਰਹਿੰਦਾ ਹੈ ਤੇ ਨਾ ਘਾਟ ਦਾ। ਨਾਵਲਕਾਰ ਨੇ ਜਸਵੀਰ ਅਤੇ ਕਿਰਨਜੀਤ ਦੀ ਵਾਰਤਾਲਾਪ ਰਾਹੀਂ ਪੁਸ਼ੀ ਦੀ ਜਕੜੀ ਹੋਈ ਮਨੋਦਸ਼ਾ ਨੂੰ ਬਿਆਨ ਕਰਨ ਦਾ ਪ੍ਰਯਤਨ ਕੀਤਾ ਹੈ ਜੋ ਸਧਾਰਨ ਜਮਾਤ ਨੂੰ ਲਪੇਟ ਵਿਚ ਲੈਣ ਦੀ ਨਿਸ਼ਾਨਦੇਹੀ ਕਰਦੀ ਹੈ ।
Downloads
Published
Issue
Section
License
Copyright (c) 2026 International Journal of Multidisciplinary Research in Arts, Science and Technology

This work is licensed under a Creative Commons Attribution-NonCommercial 4.0 International License.




