ਪੰਜਾਬੀਅਤ ਦਾ ਸੰਕਲਪ: ਇਤਿਹਾਸਕ ਅਤੇ ਸੱਭਿਆਚਾਰਕ ਅਧਿਐਨ

Authors

  • ਸੁਮਨ ਲਤਾ ਗਲੀ ਨੰ. 9, ਰਾਮਪੁਰਾ ਬਸਤੀ, ਲਾਲਗੜ੍ਹ, ਬੀਕਾਨੇਰ (ਰਾਜ.) Author

DOI:

https://doi.org/10.61778/ijmrast.v3i12.209

Keywords:

ਪੰਜਾਬੀਅਤ, ਪੰਜਾਬ, ਭੂਗੋਲ, ਭਾਸ਼ਾ, ਸੂਫੀ ਧਾਰਾ, ਗੁਰਮਤਿ, ਅਧਿਆਤਮਕਤਾ, ਸਮਾਜ, ਮਨੋਵਿਗਿਆਨ, ਪਹਿਚਾਣ।.

Abstract

ਇਸ ਖੋਜ ਪੇਪਰ ਵਿੱਚ ਪੰਜਾਬ ਦੀ ਭੂਗੋਲਿਕ ਮਹੱਤਤਾ, ਪੰਜਾਬੀ ਭਾਸ਼ਾ ਦੇ ਰੂਪ ਅਤੇ ਪ੍ਰਭਾਵ, ਸੂਫੀ ਅਤੇ ਗੁਰਮਤਿ ਅਧਿਆਤਮਕ ਵਿਰਾਸਤ, ਅਤੇ ਪੰਜਾਬੀਅਤ ਦੇ ਮਨੋਵਿਗਿਆਨਕ ਤੇ ਸਮਾਜਿਕ ਪਹਿਲੂਆਂ ਦਾ ਵਿਸਤ੍ਰਿਤ ਅਤੇ ਸਮੱਗਰੀਕ ਅਧਿਐਨ ਪੇਸ਼ ਕੀਤਾ ਗਿਆ ਹੈ। ਪੰਜਾਬ ਦੀ ਰਣਨੀਤਿਕ ਭੂਗੋਲਿਕ ਸਥਿਤੀ ਨੇ ਇਸ ਖੇਤਰ ਨੂੰ ਇਤਿਹਾਸਕ ਸੰਘਰਸ਼ਾਂ, ਸੰਸਕ੍ਰਿਤਕ ਅਦਾਨ-ਪ੍ਰਦਾਨ ਅਤੇ ਬਹਾਦਰੀ ਦੀ ਪਰੰਪਰਾ ਨਾਲ ਜੋੜਿਆ, ਜਿਸਦਾ ਸਿੱਧਾ ਪ੍ਰਭਾਵ ਪੰਜਾਬੀ ਮਨੋਵਿਰਤੀ ’ਤੇ ਪਿਆ। ਪੰਜਾਬੀ ਭਾਸ਼ਾ ਨੇ ਲੋਕੀ ਅਨੁਭਵਾਂ, ਸੰਘਰਸ਼ਾਂ ਅਤੇ ਭਾਵਨਾਵਾਂ ਨੂੰ ਅਭਿਵੈਕਤੀ ਦਿੰਦਿਆਂ ਸਾਂਝੀ ਪਹਿਚਾਣ ਨੂੰ ਮਜ਼ਬੂਤ ਕੀਤਾ। ਸੂਫੀ ਅਤੇ ਗੁਰਮਤਿ ਧਾਰਾਵਾਂ ਨੇ ਅਧਿਆਤਮਕਤਾ ਨੂੰ ਮਨੁੱਖਤਾ, ਬਰਾਬਰੀ, ਪ੍ਰੇਮ ਅਤੇ ਕਰਮ ਨਾਲ ਜੋੜ ਕੇ ਸਮਾਜਿਕ ਜੀਵਨ ਨੂੰ ਨੈਤਿਕ ਆਧਾਰ ਦਿੱਤਾ। ਮਨੋਵਿਗਿਆਨਕ ਅਤੇ ਸਮਾਜਿਕ ਪੱਖੋਂ ਪੰਜਾਬੀਅਤ ਹੌਸਲੇ, ਸਹਿਣਸ਼ੀਲਤਾ, ਸਾਂਝ ਅਤੇ ਜੀਵਨ ਪ੍ਰਤੀ ਸਕਾਰਾਤਮਕ ਦ੍ਰਿਸ਼ਟੀ ਦੀ ਪ੍ਰਤੀਕ ਵਜੋਂ ਉਭਰਦੀ ਹੈ। ਅਧਿਐਨ ਦਾ ਨਿਸਕਰਸ਼ ਇਹ ਹੈ ਕਿ ਪੰਜਾਬੀਅਤ ਇੱਕ ਗਤੀਸ਼ੀਲ, ਇਤਿਹਾਸਕ ਅਤੇ ਮਨੁੱਖੀ ਮੁੱਲਾਂ ’ਤੇ ਆਧਾਰਿਤ ਸੰਕਲਪ ਹੈ, ਜੋ ਸਮਕਾਲੀ ਚੁਣੌਤੀਆਂ ਦੇ ਬਾਵਜੂਦ ਆਪਣੀ ਅਸਲ ਆਤਮਾ ਨੂੰ ਕਾਇਮ ਰੱਖਦਾ ਹੈ

Downloads

Published

2025-12-23

How to Cite

ਪੰਜਾਬੀਅਤ ਦਾ ਸੰਕਲਪ: ਇਤਿਹਾਸਕ ਅਤੇ ਸੱਭਿਆਚਾਰਕ ਅਧਿਐਨ. (2025). International Journal of Multidisciplinary Research in Arts, Science and Technology, 3(12), 01-05. https://doi.org/10.61778/ijmrast.v3i12.209